ਪੰਜਾਬ ਭਰ ਲਈ ਪ੍ਰੇਰਨਾ ਬਣੇ ਅੰਮ੍ਰਿਤਸਰ ਦੇ ਸੋਹਣਾ-ਮੋਹਣਾ ਨੂੰ ਮਿਲੋ

ਵੀਡੀਓ ਕੈਪਸ਼ਨ, ਪੰਜਾਬ ਭਰ ਲਈ ਪ੍ਰੇਰਨਾ ਬਣੇ ਅੰਮ੍ਰਿਤਸਰ ਦੇ ਸੋਹਣਾ-ਮੋਹਣਾ ਨੂੰ ਮਿਲੋ
ਪ੍ਰਕਾਸ਼ਿਤ

ਅੰਮ੍ਰਿਤਸਰ ਦੇ ਜੌੜੇ ਭਰਾ ਸੋਹਣਾ ਅਤੇ ਮੋਹਣਾ ਨੂੰ PSPCL ਵਿੱਚ ਨੌਕਰੀ ਮਿਲੀ ਹੈ। 20 ਦਸੰਬਰ ਨੂੰ ਉਨ੍ਹਾਂ ਨੇ ਆਪਣੀ ਡਿਊਟੀ ਸੰਭਾਲੀ ਹੈ। ਸੋਹਣਾ ਅਤੇ ਮੋਹਣਾ ਨੇ ਇਸਦੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਸੋਹਣਾ ਅਤੇ ਮੋਹਣਾ ਪਿੰਗਲਵਾੜਾ ਵਿੱਚ ਰਹੇ ਤੇ ਉੱਥੇ ਹੀ ਵੱਡੇ ਹੋਏ ਹਨ।

ਵੀਡੀਓ- ਰਵਿੰਦਰ ਸਿੰਘ ਰੌਬਿਨ, ANI

ਐਡਿਟ- ਅਸਮਾ ਹਾਫਿਜ਼

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)