ਬਿਕਰਮ ਮਜੀਠੀਆ ’ਤੇ ਐਫਆਈਆਰ: ਦੇਖੋ ਕੌਣ ਕੀ ਬੋਲਿਆ

ਵੀਡੀਓ ਕੈਪਸ਼ਨ, ਬਿਕਰਮ ਮਜੀਠੀਆ ’ਤੇ ਐਫਆਈਆਰ: ਦੇਖੋ ਕੌਣ ਕੀ ਬੋਲਿਆ
ਪ੍ਰਕਾਸ਼ਿਤ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਸਾ ਕਾਰੋਬਾਰ ਦੇ ਮਾਮਲੇ ’ਚ ਮੁਹਾਲੀ ਵਿੱਚ ਐੱਫਆਈਆਰ ਦਰਜ ਹੋਈ ਹੈ।

ਇਹ ਵੀ ਸੰਭਵ ਹੈ ਕਿ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਐਫ਼ਆਈਆਰ ਤੋਂ ਬਾਅਦ ਸਿਆਸੀ ਬਿਆਨਬਾਜ਼ੀਆਂ ਜੋਰਾਂ ’ਤੇ ਹਨ, ਦੇਖੋ ਕੌਣ ਕੀ ਬੋਲਿਆ। ਐਡਿਟ ਸਦਫ਼ ਖਾਨ