You’re viewing a text-only version of this website that uses less data. View the main version of the website including all images and videos.
ਹਰਭਜਨ ਸਿੰਘ ਦੀ ਵਹੁਟੀ ਨੇ ਦੱਸਿਆ ਆਪਣੀ ਜ਼ਿੰਦਗੀ ਦਾ ਇਹ ਰਾਜ਼
ਪ੍ਰਕਾਸ਼ਿਤ
ਕ੍ਰਿਕੇਟਰ ਹਰਭਜਨ ਸਿੰਘ ਦੀ ਪਤਨੀ ਨੇ ਸਾਲ 2021 ਨੂੰ ਅਲਵਿਦਾ ਕਹਿੰਦੇ ਹੋਏ ਕੀ ਦੱਸਿਆ ਤੇ ਮਿਸ ਯੂਨਿਵਰਸ ਹਰਨਾਜ਼ ਸੰਧੂ ਦਾ ਕਿਵੇਂ ਹੋਇਆ ਭਾਰਤ ਪੁੱਜਦਿਆਂ ਸਵਾਗਤ।
ਹੁਣ ਪੰਜਾਬੀ ਕਲਾਕਾਰ ਕਿਹੜੀ ਸਿਆਸੀ ਪਾਰਟੀ ਲੈ ਕੇ ਆਏ ਹਨ? ਜਾਣੋ ਇਹ ਸਭ ਇਸ ਹਫ਼ਤੇ ਦੇ ਇੰਟਰਟੈਨਮੈਂਟ ਰਾਊਂਡ-ਅਪ ’ਚ...
ਰਿਪੋਰਟ- ਤਾਹਿਰਾ ਭਸੀਨ
ਐਡਿਟ- ਰਾਜਨ ਪਪਨੇਜਾ