ਹਰਭਜਨ ਸਿੰਘ ਦੀ ਵਹੁਟੀ ਨੇ ਦੱਸਿਆ ਆਪਣੀ ਜ਼ਿੰਦਗੀ ਦਾ ਇਹ ਰਾਜ਼

ਵੀਡੀਓ ਕੈਪਸ਼ਨ, ਹਰਭਜਨ ਸਿੰਘ ਦੀ ਪਤਨੀ ਦੇ ਹਰਿਮੰਦਰ ਸਾਹਿਬ ਜਾ ਕੇ ਕੀਤਾ ਕਿਸ ਗੱਲ ਦਾ ਸ਼ੁਕਰਾਨਾ
ਪ੍ਰਕਾਸ਼ਿਤ

ਕ੍ਰਿਕੇਟਰ ਹਰਭਜਨ ਸਿੰਘ ਦੀ ਪਤਨੀ ਨੇ ਸਾਲ 2021 ਨੂੰ ਅਲਵਿਦਾ ਕਹਿੰਦੇ ਹੋਏ ਕੀ ਦੱਸਿਆ ਤੇ ਮਿਸ ਯੂਨਿਵਰਸ ਹਰਨਾਜ਼ ਸੰਧੂ ਦਾ ਕਿਵੇਂ ਹੋਇਆ ਭਾਰਤ ਪੁੱਜਦਿਆਂ ਸਵਾਗਤ।

ਹੁਣ ਪੰਜਾਬੀ ਕਲਾਕਾਰ ਕਿਹੜੀ ਸਿਆਸੀ ਪਾਰਟੀ ਲੈ ਕੇ ਆਏ ਹਨ? ਜਾਣੋ ਇਹ ਸਭ ਇਸ ਹਫ਼ਤੇ ਦੇ ਇੰਟਰਟੈਨਮੈਂਟ ਰਾਊਂਡ-ਅਪ ’ਚ...

ਰਿਪੋਰਟ- ਤਾਹਿਰਾ ਭਸੀਨ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)