ਓਮੀਕਰੋਨ: ‘ਭਾਰਤ ਵਿੱਚ 1 ਦਿਨ ’ਚ ਆ ਸਕਦੇ ਹਨ 14 ਲੱਖ ਕੋਰੋਨਾ ਕੇਸ’

ਵੀਡੀਓ ਕੈਪਸ਼ਨ, ਓਮੀਕਰੋਨ: ‘ਭਾਰਤ ’ਚ 1 ਦਿਨ ’ਚ ਆ ਸਕਦੇ ਹਨ 14 ਲੱਖ ਕੋਰੋਨਾ ਕੇਸ’
ਪ੍ਰਕਾਸ਼ਿਤ

ਓਮੀਕਰੋਨ ਵੇਰੀਐਂਟ ਦੇ ਵਧਦੇ ਮਾਮਲਿਆਂ ਨੇ ਪੂਰੀ ਦੁਨੀਆਂ ‘ਚ ਚਿੰਤਾ ਵਧਾ ਦਿੱਤੀ ਹੈ। UK ‘ਚ ਲੰਘੇ ਕੁਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਕਾਫ਼ੀ ਜ਼ਿਆਦਾ ਵਾਧਾ ਦੇਖਿਆ ਗਿਆ ਹੈ।

ਨੀਤੀ ਆਯੋਗ ਦੇ ਮੈਂਬਰ ਨੇ ਚੇਤਾਇਆ ਕਿ ਜੇ ਯੂਕੇ ਵਾਂਗ ਭਾਰਤ ‘ਚ ਕੇਸ ਵਧੇ ਤਾਂ ਇੱਥੇ ਇੱਕ ਦਿਨ ‘ਚ 14 ਲੱਖ ਤੱਕ ਮਾਮਲੇ ਆ ਸਕਦੇ ਹਨ।

ਦੁਨੀਆਂ ਦੇ ਕਈ ਹਿੱਸਿਆਂ ਖਾਸ ਤੌਰ ‘ਤੇ ਅਫ਼ਰੀਕਾ ਅਤੇ ਯੂਰਪ ‘ਚ ਵੀ ਬਹੁਤ ਮਾੜੇ ਹਾਲਾਤ ਹੋ ਰਹੇ ਹਨ।

(ਵੀਡੀਓ - ANI)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)