ਬਲਬੀਰ ਸਿੰਘ ਰਾਜੇਵਾਲ ਨੇ ਸਿਆਸਤ 'ਚ ਆਉਣ ਦੇ ਮੁੱਦੇ ਬਾਰੇ ਕਿਹਾ, 'ਕੁਦਰਤ ਕੁਝ ਕਰਨਾ ਚਾਹੁੰਦੀ ਹੈ' - ਵੀਡੀਓ

ਵੀਡੀਓ ਕੈਪਸ਼ਨ, ਬਲਬੀਰ ਸਿੰਘ ਰਾਜੇਵਾਲ ਦੇ ਸਿਆਸਤ ਵਿੱਚ ਆਉਣ ਦੇ ਸੰਕੇਤ 'ਕੁਦਰਤ ਕੁਝ ਕਰਨਾ ਚਾਹੁੰਦੀ ਹੈ'
ਪ੍ਰਕਾਸ਼ਿਤ

ਤਿੰਨੋਂ ਖੇਤੀ ਕਾਨੂੰਨਾਂ ਖਿਲਾਫ਼ ਇੱਕ ਸਾਲ ਤੋਂ ਵੀ ਜ਼ਿਆਦਾ ਸਮਾਂ ਕਿਸਾਨਾਂ ਦਾ ਅੰਦੋਲਨ ਚੱਲਿਆ। ਸਰਕਾਰ ਨੇ ਕਾਨੂੰਨ ਰੱਦ ਕਰ ਦਿੱਤੇ ਅਤੇ ਕਿਸਾਨ ਆਪਣੇ ਘਰਾਂ ਨੂੰ ਦਿੱਲੀ ਦੇ ਬਾਰਡਰਾਂ ਤੋਂ ਪਰਤ ਗਏ।

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਹੁਣ ਅੱਗੇ ਦਾ ਪਲਾਨ ਕੀ ਹੈ, ਆਪਣੇ ਸਾਥੀਆਂ ਨਾਲ ਕਿਹੜੇ ਮਸਲਿਆਂ ਉੱਤੇ ਉਹ ਵਿਚਾਰ ਕਰ ਰਹੇ ਹਨ ਅਤੇ ਸਭ ਤੋਂ ਅਹਿਮ ਗੱਲ ਕਿ ਸਿਆਸਤ ਵਿੱਚ ਆਉਣ ਬਾਰੇ ਉਨ੍ਹਾਂ ਦਾ ਕੀ ਸੋਚਣਾ ਹੈ।

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਉਨ੍ਹਾਂ ਸਮਰਾਲਾ ਵਿੱਚ ਖਾਸ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)