ਨਵਾਂਸ਼ਹਿਰ ਵਿੱਚ ਪੁਲਿਸ ਹਿਰਾਸਤ ਵਿੱਚ ਔਰਤ ਦੀ ਮੌਤ ਦਾ ਪੂਰਾ ਮਾਮਲਾ
ਪ੍ਰਕਾਸ਼ਿਤ
ਪੰਜਾਬ ਪੁਲਿਸ ਦੀ ਕਸਟਡੀ 'ਚ ਕਥਿਤ ਤੌਰ 'ਤੇ ਹੋਈ ਇੱਕ ਮਹਿਲਾ ਦੀ ਮੌਤ ਦੀ ਕਹਾਣੀ ਨਵਾਂਸ਼ਹਿਰ ਦੀ ਹੈ।
ਇਲਜ਼ਾਮ ਹੈ ਕਿ ਦਿਹਾੜੀ ਕਰਨ ਵਾਲੇ ਪਰਿਵਾਰ ‘ਚ ਉਸ ਵੇਲੇ ਬਸ ਦਰਾਣੀ-ਜਠਾਣੀ ਤੇ ਇੱਕ ਬੱਚਾ ਹੀ ਮੌਜੂਦ ਸੀ ਜਦੋਂ ਪੁਲਿਸ ਨੇ 40 ਸਾਲਾ ਜਸਵੀਰ ਕੌਰ ਨੂੰ ਘਰੋਂ ਚੁੱਕਿਆ।
ਕੁੱਝ ਹੀ ਘੰਟਿਆਂ ਵਿੱਚ ਜਸਵੀਰ ਕੌਰ ਦੀ ਮੌਤ ਦੀ ਖ਼ਬਰ ਆਈ। ਕੀ ਹੈ ਇਹ ਸਾਰੀ ਕਹਾਣੀ, ਨਵਾਂਸ਼ਹਿਰ ਤੋਂ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਗ੍ਰਾਉਂਡ ਰਿਪੋਰਟ।
ਕੈਮਰਾ- ਮਯੰਕ ਮੋਂਗੀਆ
ਐਡਿਟ- ਰਾਜਨ ਪਪਨੇਜਾ