ਰਾਜਾ ਵੜਿੰਗ ਨੇ ਕਿਹਾ, 'ਅਸੀਂ ਸਾਢੇ ਚਾਰ ਸਾਲ ਲੋਕਾਂ ਦਾ ਨੁਕਸਾਨ ਕੀਤਾ, ਮੁਆਫ਼ੀ ਵੀ ਮੰਗਦਾ ਹਾਂ'

ਵੀਡੀਓ ਕੈਪਸ਼ਨ, ਅਸੀਂ ਸਾਢੇ ਚਾਰ ਸਾਲ ਲੋਕਾਂ ਦਾ ਨੁਕਸਾਨ ਕੀਤਾ, ਮੁਆਫ਼ੀ ਵੀ ਮੰਗਦਾ ਹਾਂ˸ ਰਾਜਾ ਵੜਿੰਗ
ਪ੍ਰਕਾਸ਼ਿਤ

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਪਿਛਲੇ ਦਿਨਾਂ ਵਿੱਚ ਪ੍ਰਾਈਵੇਟ ਬੱਸ ਆਪਰੇਟਰਾਂ ਖਿਲਾਫ਼ ਕਾਰਵਾਈ ਨੂੰ ਲੈ ਕੇ ਬਹੁਤ ਚਰਚਾ ਵਿੱਚ ਸਨ।

ਪੰਜਾਬ ਵਿੱਚ ਬਦਲੇ ਦੀ ਸਿਆਸਤ, ਆਪਣੀ ਸਰਕਾਰ ਦੇ ਕੀਤੇ ਕੰਮਾਂ ਬਾਰੇ ਵਿਸਥਾਰ ਨਾਲ ਬੀਬੀਸੀ ਪੱਤਰਕਾਰ ਮਨਪ੍ਰੀਤ ਕੌਰ ਨਾਲ ਗੱਲਬਾਤ ਕਰ ਰਹੇ ਹਨ।

ਸ਼ੂਟ - ਮਯੰਕ ਮੋਂਗੀਆ

ਐਡਿਟ - ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)