ਹੁਸ਼ਿਆਰਪੁਰ ਦੇ ਵਿੱਕੀ ਕੌਸ਼ਲ ਦੇ ਵਿਆਹ ਤੇ ਕੈਟਰੀਨਾ ਨੂੰ ਦਿਓਰ ਨੇ ਇੰਝ ਕੀਤਾ ਵੈਲਕਮ
ਪ੍ਰਕਾਸ਼ਿਤ
ਪੰਜਾਬੀ ਐਨਟਰਟੇਨਮੈਂਟ ਰੈਪ ਵਿੱਚ ਇਸ ਵਾਰ ਤੁਹਾਨੂੰ ਦੱਸਾਂਗੇ ਕਿ ਸਿੱਧੂ ਮੂਸੇਵਾਲਾ ਦੇ ਹੱਕ ’ਚ ਕੌਣ ਆਇਆ? ਏਪੀ ਢਿੱਲੋਂ ਕਿਉਂ ਹੋਏ ਭਾਵੁਕ?, ਵਿੱਕੀ ਦੇ ਭਰਾ ਸੰਨੀ ਕੌਸ਼ਲ ਨੇ ਕਿਵੇਂ ਕੀਤਾ ਕੈਟਰੀਨਾ ਭਰਜਾਈ ਦਾ ਵੈਲਕਮ ਅਤੇ ਸੋਨੀ ਮਾਨ ਦੇ ਨਵੇਂ ਗੀਤ ਕਰਕੇ ਖੜ੍ਹਾ ਹੋਇਆ ਵਿਵਾਦ।
(ਰਿਪੋਰਟ – ਤਾਹਿਰਾ ਭਸੀਨ, ਐਡਿਟ – ਅਸਮਾ ਹਾਫ਼ਿਜ਼)