‘ਪੰਜਾਬ ਦਾ 3 ਲੱਖ ਕਰੋੜ ਦਾ ਕਰਜ਼ਾ ਕੇਵਲ 100 ਪਰਿਵਾਰਾਂ ਦੀ ਜੇਬ ’ਚ’
ਪ੍ਰਕਾਸ਼ਿਤ
ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਸਿਆਸੀ ਵਿਰੋਧੀਆਂ ’ਤੇ ਨਿਸ਼ਾਨਾ ਸਾਧਿਆ ਅਤੇ ‘ਪੰਜਾਬ ਮਾਡਲ’ ਦੀ ਚਰਚਾ ਕੀਤੀ।
ਸਿੱਧੂ ਨੇ ਇਸ ਦੌਰਾਨ ਪੰਜਾਬ ਸਿਰ ਚੜ੍ਹੇ ਕਰਜ਼ੇ, ਰੇਤਾ, ਸ਼ਰਾਬ ਦਾ ਮਸਲਾ ਵੀ ਚੁੱਕਿਆ। ਉਨ੍ਹਾਂ ਦਾਲਾਂ ਅਤੇ ਤੇਲ ਬੀਜ਼ਾਂ ‘ਤੇ MSP ਦੇਣ ਦਾ ਵੀ ਐਲਾਨ ਕੀਤਾ।
(ਵੀਡੀਓ – ANI, ਐਡਿਟ – ਸਦਫ਼ ਖ਼ਾਨ)