ਉਨ੍ਹਾਂ ਲੋਕਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਜਿਨ੍ਹਾਂ ਨੂੰ ‘ਲੋਕ ਨਹੀਂ ਦੇਖਣਾ ਚਾਹੁੰਦੇ’

ਵੀਡੀਓ ਕੈਪਸ਼ਨ, ਕੋਸ਼ਿਸ਼ ਉਨ੍ਹਾਂ ਲੋਕਾਂ ਨੂੰ ਸਾਹਮਣੇ ਲਿਆਉਣ ਲਈ ਜਿਨ੍ਹਾਂ ਨੂੰ ਲੋਕ ਨਹੀਂ ਦੇਖਣਾ ਚਾਹੁੰਦੇ
ਪ੍ਰਕਾਸ਼ਿਤ

ਮਾਰੀਆ, ਟੋਨੀਆ ਅਤੇ ਯੂਲੀਆ ਐਲਿਅਮ ਮਾਡਲਿੰਗ ਏਜੰਸੀ ਲਈ ਮਾਡਲ ਹਨ। ਇਹ ਏਜੰਸੀ ਡਿਸੇਬਲਡ ਲੋਕਾਂ ਨੂੰ ਮਾਡਲਿੰਗ ਕਰਨ ਦਾ ਮੌਕਾ ਦਿੰਦੀ ਹੈ।

ਐਲਿਅਮ ਏਜੰਸੀ ਦੀ ਸਥਾਪਨਾ ਦੋ ਔਰਤਾਂ ਨੇ ਕੀਤੀ ਸੀ ਜੋ ਡਿਸੇਬਲਡ ਤੇ ਹੋਰ ਕਾਰਨਾਂ ਕਰਕੇ ਵੱਖਰੇ ਲੋਕਾਂ ਨੂੰ ਦੁਨੀਆਂ ਦੇ ਸਾਹਮਣੇ ਲਿਆਉਣਾ ਚਾਹੁੰਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)