ਅੰਗਰੇਜ਼ੀ 'ਚ ਢਾਡੀ ਵਾਰਾਂ ਗਾਉਂਦਾ ਇਹ ਜਥਾ ਕਿਵੇਂ ਇਸ ਵਿਰਸੇ ਨੂੰ ਸਾਂਭਣ 'ਚ ਮਦਦ ਕਰ ਰਿਹਾ
ਪ੍ਰਕਾਸ਼ਿਤ
ਢਾਡੀ ਵਾਰਾਂ ਗਾਉਣ ਵਾਲੇ ਜਥਿਆਂ ਦੀ ਗਿਣਤੀ ਵਿੱਚ ਪਹਿਲਾਂ ਨਾਲੋਂ ਕਾਫ਼ੀ ਕਮੀ ਆਈ ਹੈ, ਜੋ ਕਾਫ਼ੀ ਚਿੰਤਾ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ।
ਪਰ ਇਸ ਵਿਚਾਲੇ ਕੁਝ ਜਥੇ ਅੰਗ੍ਰੇਜ਼ੀ ਵਿੱਚ ਅਤੇ ਕੁਝ ਪੰਜਾਬੀ ਵਿੱਚ ਢਾਡੀ ਵਾਰਾਂ ਗਾ ਕੇ ਇਸ ਕਲਾ ਨੂੰ ਜਿਉਂਦਾ ਰੱਖਣ ਵਿੱਚ ਜੁਟੇ ਹੋਏ ਹਨ।
ਰਿਪੋਰਟ- ਰਵਿੰਦਰ ਸਿੰਘ ਰੌਬਿਨ
ਐਡਿਟ- ਅਸਮਾ ਹਾਫਿਜ਼