ਜਨਰਲ ਰਾਵਤ ਨੇ ਕੀ ਮਾਰੀਆਂ ਸਨ ਮੱਲ੍ਹਾਂ, ਜਾਣੋ ਉਨ੍ਹਾਂ ਦਾ ਪਿਛੋਕੜ

ਵੀਡੀਓ ਕੈਪਸ਼ਨ, ਜਨਰਲ ਰਾਵਤ ਨੇ ਕੀ ਮਾਰੀਆਂ ਸਨ ਮੱਲ੍ਹਾਂ, ਜਾਣੋ ਉਨ੍ਹਾਂ ਦਾ ਪਿਛੋਕੜ
ਪ੍ਰਕਾਸ਼ਿਤ

ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦਾ ਹੈਲੀਕਾਪਟਰ ਹਾਦਸੇ ਵਿੱਚ ਦੇਹਾਂਤ ਹੋ ਗਿਆ।

ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਸਣੇ 13 ਹੋਰ ਲੋਕਾਂ ਦੀ ਇਸ ਹਾਦਸੇ ਵਿੱਚ ਮੌਤ ਹੋਈ ਹੈ। ਇਹ ਹਾਦਸਾ ਤਾਮਿਲਨਾਡੂ ਦੇ ਨੀਲਗੀਰੀ ਜਿਲ੍ਹੇ ਦੇ ਕੁੰਨੂਰ ਵਿੱਚ ਵਾਪਰਿਆ।

ਜਾਣੋ ਬਿਪਿਨ ਰਾਵਤ ਬਾਰੇ ਕੁਝ ਅਹਿਮ ਗੱਲਾਂ ।

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)