ਮੁਕਤਸਰ ਦੇ ਅੰਗਰੇਜ ਸਿੰਘ ਨੂੰ ਆਪਣੀ ਫ਼ਸਲ ਵੇਚਣ ਲਈ ਮੰਡੀ ਕਿਉਂ ਨਹੀਂ ਜਾਣਾ ਪੈਂਦਾ
ਪ੍ਰਕਾਸ਼ਿਤ
ਅੰਗਰੇਜ ਸਿੰਘ 63 ਸਾਲ ਦੇ ਹਨ ਤੇ ਕੁਦਰਤੀ ਖੇਤੀ ਦੇ ਪਾਸਾਰ ਲਈ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵੀ ਚਲਾਉਂਦੇ ਹਨ।
ਅੰਗਰੇਜ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਉਨਾਂ ਨੇ ਕੁਦਰਤੀ ਤੌਰ 'ਤੇ ਪੈਦਾ ਕੀਤੇ ਜਾ ਰਹੇ ਅਨਾਜ , ਸ਼ਬਜ਼ੀਆਂ ਅਤੇ ਫ਼ਲਾਂ ਦਾ ਸੇਵਨ ਸ਼ੁਰੂ ਕੀਤਾ ਹੈ, ਉਹ ਤੰਦਰੁਸਤ ਹਨ।
ਰਿਪੋਰਟ-ਸੁਰਿੰਦਰ ਮਾਨ
ਐਡਿਟ- ਸਦਫ਼ ਖ਼ਾਨ