ਪਰਵਾਸੀ ਸੰਕਟ: ਫ਼ਰਾਂਸ ਤੋਂ ਬ੍ਰਿਟੇਨ ਪਹੁੰਚਣ ਦੇ ਚਾਹਵਾਨ ਇੰਝ ਆਪਣੀ ਜਾਨ ਜੋਖ਼ਮ 'ਚ ਪਾਉਂਦੇ ਹਨ
ਪ੍ਰਕਾਸ਼ਿਤ
ਪਿਛਲੇ ਸਮੇਂ ਦੌਰਾਨ ਉੱਤਰੀ ਫ਼ਰਾਂਸ ਵੱਲੋਂ ਛੋਟੀਆਂ ਕਿਸ਼ਤੀਆਂ ਰਾਹੀਂ ਬ੍ਰਿਟੇਨ ਪਹੁੰਚਣ ਦੇ ਰੁਝਾਨ ਨੇ ਤੇਜ਼ੀ ਫੜੀ ਹੈ। ਇਸ ਸਾਲ ਦੌਰਾਨ 12000 ਤੋਂ ਵਧੇਰੇ ਪਰਵਾਸੀ ਇਹ ਖ਼ਤਰਨਾਕ ਸਫ਼ਰ ਤੈਅ ਕਰਕੇ ਬ੍ਰਿਟੇਨ ਪਹੁੰਚੇ ਹਨ। ਇਨ੍ਹਾਂ ਪਰਵਾਸੀਆਂ ਵਿੱਚੋਂ ਲਗਭਗ ਅੱਧੇ ਇਰਾਨ ਤੋਂ ਹਨ।