‘ਤੀਜਾ ਪੰਜਾਬ’ ਫ਼ਿਲਮ ਕਿਸਾਨ ਮੋਰਚੇ ਦੀ ਕਿਹੜੀ ਕਹਾਣੀ ਸੁਣਾਉਂਦੀ ਹੈ

ਵੀਡੀਓ ਕੈਪਸ਼ਨ, ‘ਤੀਜਾ ਪੰਜਾਬ’
ਪ੍ਰਕਾਸ਼ਿਤ

ਫ਼ਿਲਮ ਵਿੱਚ ਕੰਮ ਕਰਨ ਵਾਲਿਆਂ ਮੁਤਾਬਕ ਕਿਸਾਨ ਅੰਦੋਲਨ ਦੌਰਾਨ ਮੋਰਚਿਆਂ ਉੱਪਰ ਇੱਕ ਤੀਜਾ ਪੰਜਾਬ ਵਸ ਗਿਆ। ਦਾਅਵਾ ਹੈ ਕਿ ਇਹ ਫ਼ਿਲਮ ਉਸੇ ਆਰਜੀ ਤੀਜੇ ਪੰਜਾਬ ਦੇ ਦਸਤਾਵੇਜ਼ੀਕਰਨ ਦੀ ਕੋਸ਼ਿਸ਼ ਹੈ।

ਬੀਬੀਸੀ ਪੰਜਾਬੀ ਦੀ ਸਹਿਯੋਗੀ ਤਾਹਿਰਾ ਭਸੀਨ ਨੇ ਫ਼ਿਲਮ ਦੇ ਮੁੱਖ ਕਲਾਕਾਰ ਅੰਬਰਦੀਪ ਸਿੰਘ ਅਤੇ ਨਿਮਰਤ ਖਹਿਰਾ ਨਾਲ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)