ਕਿਸਾਨ ਅੰਦੋਲਨ: ਸਿੰਘੂ ਬਾਰਡਰ 'ਤੇ ਕਿਸਾਨਾਂ ਨਾਲ ਪਈ ਦਿੱਲੀ ਦੀ ਕੁੜੀ ਦੀ ਸਾਂਝ
ਪ੍ਰਕਾਸ਼ਿਤ
ਕਿਸਾਨ ਅੰਦੋਲਨ ਦਿੱਲੀ ਦੀਆਂ ਸਰਹੱਦਾਂ 'ਤੇ ਜਾਰੀ ਹੈ। ਦਿੱਲੀ ਦੀ ਰਹਿਣ ਵਾਲੀ ਸਮ੍ਰਿਤੀ ਅਤੇ ਉਸਦਾ ਪਰਿਵਾਰ ਸਿੰਘੂ ਬਾਰਡਰ 'ਤੇ ਬੈਠੇ ਕਿਸਾਨਾਂ ਨਾਲ ਘੁਲ ਮਿਲ ਗਿਆ ਹੈ। ਸਮ੍ਰਿਤੀ ਅਤੇ ਉਸਦੇ ਪਰਿਵਾਰ ਦਾ ਕਿਸਾਨ ਬੀਬੀਆਂ ਨਾਲ ਖਾਸ ਰਿਸ਼ਤਾ ਜੁੜ ਗਿਆ ਹੈ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ
ਸ਼ੂਟ-ਐਡਿਟ- ਗੁਲਸ਼ਨ ਕੁਮਾਰ