'ਸਿੰਗਾ ਬੋਲਦਾ' ਵਾਲੇ ਸਿੰਗਾ ਵਿਵਾਦਾਂ ਨੂੰ ਕਿਵੇਂ ਝੱਲਦੇ ਹਨ, ਉਨ੍ਹਾਂ ਨੇ ਦੱਸਿਆ

ਵੀਡੀਓ ਕੈਪਸ਼ਨ, ਸਿੰਗਾ - ਪੰਜਾਬੀ ਗਾਇਕ ਤੇ ਅਦਾਕਾਰ ਵਿਵਾਦਾਂ ਨੂੰ ਕਿਵੇਂ ਝੱਲਦੇ ਹਨ
ਪ੍ਰਕਾਸ਼ਿਤ

ਪੰਜਾਬੀ ਗਾਇਕ ਤੇ ਅਦਾਕਾਰ ਸਿੰਗਾ ਦੀ 3 ਦਸੰਬਰ ਨੂੰ 'ਕਦੇ ਹਾਂ ਕਦੇ ਨਾ' ਫਿਲਮ ਰਿਲੀਜ਼ ਹੋਣ ਜਾ ਰਹੀ ਹੈ।

ਬੀਬੀਸੀ ਨੇ ਉਨ੍ਹਾਂ ਨਾਲ ਖਾਸ ਗੱਲਬਾਤ ਕੀਤੀ ਜਿਸ ਦੌਰਾਨ ਉਨ੍ਹਾਂ ਨੇ ਗਾਇਕੀ, ਅਦਾਕਾਰੀ ਤੇ ਆਪਣੇ ਨਾਲ ਜੁੜੇ ਵਿਵਾਦਾਂ ਬਾਰੇ ਕੁਝ ਖੁਲਾਸੇ ਕੀਤੇ।

ਰਿਪੋਰਟ - ਤਾਹਿਰਾ ਭਸੀਨ, ਬੀਬੀਸੀ ਸਹਿਯੋਗੀ

ਸ਼ੂਟ- ਮੇਯੰਕ ਮੂੰਗੀਆ

ਐਡਿਟ - ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)