'750 ਕਿਸਾਨ ਸ਼ਹੀਦ ਹੋਏ, ਕੀ ਅਸੀਂ ਜਸ਼ਨ ਮਨਾਈਏ?'

ਵੀਡੀਓ ਕੈਪਸ਼ਨ, '750 ਕਿਸਾਨ ਸ਼ਹੀਦ ਹੋਏ, ਕੀ ਅਸੀਂ ਜਸ਼ਨ ਮਨਾਈਏ?'
ਪ੍ਰਕਾਸ਼ਿਤ

ਖੇਤੀ ਕਾਨੂੰਨ ਰੱਦ ਕਰਨ ਵਾਲਾ ਬਿੱਲ ਲੋਕ ਸਭਾ ਤੇ ਰਾਜ ਸਭਾ ਵਿੱਚ ਪਾਸ। ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨ ਖੁਸ਼ ਤਾਂ ਹਨ ਪਰ ਉਨ੍ਹਾਂ ਦੇ ਕੁਝ ਖਦਸ਼ੇ ਅਤੇ ਮੰਗਾਂ ਹੋਰ ਵੀ ਹਨ।

ਵੀਡੀਓ- ANI

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)