ਜਦੋਂ ਇਮਤਿਆਜ਼ ਅਲੀ ਨੂੰ ਗੁਰਮੀਤ ਬਾਵਾ ਦੀ 'ਜੁਗਨੀ' ਯਾਦ ਆਈ

ਵੀਡੀਓ ਕੈਪਸ਼ਨ, ਜਦੋਂ ਇਮਤਿਆਜ਼ ਅਲੀ ਨੂੰ ਗੁਰਮੀਤ ਬਾਵਾ ਦੀ 'ਜੁਗਨੀ' ਯਾਦ ਆਈ
ਪ੍ਰਕਾਸ਼ਿਤ

ਲੋਕ ਗਾਇਕਾ ਗੁਰਮੀਤ ਬਾਵਾ ਦਾ ਲੰਮੀ ਬਿਮਾਰੀ ਦੇ ਚੱਲਦੇ ਦੇਹਾਂਤ ਹੋ ਗਿਆ। ਲੋਕ ਉਨ੍ਹਾਂ ਨੂੰ ਹੇਕਾਂ ਦੀ ਰਾਣੀ ਆਖਦੇ ਸੀ।

ਪੰਜਾਬੀ ਇੰਡਸਟਰੀ ਦੇ ਕਈ ਗਾਇਕਾਂ ਨੇ ਉਨ੍ਹਾਂ ਦੀ ਮੌਤ ਦਾ ਅਫ਼ਸੋਸ ਜਤਾਇਆ। ਬਾਲੀਵੁੱਡ ਨਿਰਦੇਸ਼ਕ ਇਮਤਿਆਜ਼ ਅਲੀ ਨੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਗੁਰਮੀਤ ਬਾਵਾ ਜੁਗਨੀ ਗਾ ਰਹੇ ਹਨ।

ਇਸ ਤੋਂ ਇਲਾਵਾ ਇਸ ਪੂਰੇ ਹਫ਼ਤੇ ਪੰਜਾਬੀ ਮਨੋਰੰਜਨ ਜਗਤ ਵਿੱਚ ਕੀ ਕੁਝ ਵਾਪਰਿਆ ਅਤੇ ਕਿਹੜੇ ਸਿਤਾਰੇ ਆਏ ਸੁਰਖ਼ੀਆਂ ਵਿੱਚ।

ਵੀਡੀਓ- ਤਾਹਿਰਾ ਭਸੀਨ, ਬੀਬੀਸੀ ਸਹਿਯੋਗੀ, ਐਡਿਟ- ਅਸਮਾ ਹਾਫਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)