ਹਰਿਆਣਾ ਦੇ ਇਸ ਪਿੰਡ ’ਚ ਫੁੱਲਾਂ ਦੀ ਖੇਤੀ ਕਾਫ਼ੀ ਕਾਰਗਰ ਸਾਬਤ ਹੋ ਰਹੀ ਹੈ

ਵੀਡੀਓ ਕੈਪਸ਼ਨ, ਹਰਿਆਣਾ ਦੇ ਇਸ ਪਿੰਡ ’ਚ ਫੁੱਲਾਂ ਦੀ ਖੇਤੀ ਕਾਫ਼ੀ ਕਾਰਗਰ ਸਾਬਤ ਹੋ ਰਹੀ ਹੈ
ਪ੍ਰਕਾਸ਼ਿਤ

ਕੁਰੂਕਸ਼ੇਤਰ ਦੇ ਪਿੰਡ ਬੀੜ ਸੁਜਰਾ ਵਿੱਚ ਵੱਡੇ ਪੱਧਰ 'ਤੇ ਵੱਖ-ਵੱਖ ਫੁੱਲਾਂ ਦੀ ਖੇਤੀ ਹੋ ਰਹੀ ਹੈ।

ਇੱਥੋਂ ਦੇ ਜ਼ਿਆਦਾਤਰ ਲੋਕਾਂ ਦਾ ਰੁਜ਼ਗਾਰ ਫੁੱਲਾਂ ਦੇ ਸਿਰ ਤੋਂ ਹੀ ਚਲਦਾ ਹੈ। ਵੱਡੀ ਸੰਖਿਆ ਵਿੱਚ ਔਰਤਾਂ ਵੀ ਇਸ ਕਿੱਤੇ ਵਿੱਚ ਜੁੜੀਆਂ ਹੋਈਆਂ ਹਨ।

ਫੁੱਲਾਂ ਦੀ ਖੇਤੀ ਕਰਨ ਵਾਲੇ ਲੋਕ ਸਲਾਨਾ ਕਰੋੜਾਂ ਦੀ ਆਮਦਨ ਹੋਣ ਦਾ ਦਾਅਵਾ ਕਰਦੇ ਹਨ। ਇੱਥੋਂ ਦੇ ਫੁੱਲਾਂ ਦੀ ਮੰਡੀਆ ਅਤੇ ਦੂਜੇ ਸੂਬਿਆਂ ਵਿੱਚ ਪਹੁੰਚਣ ਦੀ ਵੀ ਇੱਕ ਪ੍ਰਕਿਰਿਆ ਹੈ।

ਰਿਪੋਰਟ- ਕਮਲ ਸੈਣੀ

ਐਡਿਟ - ਅਸਮਾ ਹਾਫ਼ਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)