‘ਵਾਰਨਿੰਗ’ ਦੇ ਸ਼ਿੰਦੇ ਤੇ ਪੰਮੇ ਤੋਂ ਸੁਣੋ ਕਿ ਫ਼ਿਲਮਾਂ ਵਿਚ ਇੰਨੀ ਲੜਾਈ ਜਾਂ ਹਿੰਸਾ ਕਿਉਂ ਦਿਖਾਈ ਜਾਂਦੀ ਹੈ
ਪ੍ਰਕਾਸ਼ਿਤ
'ਵਾਰਨਿੰਗ' ਫ਼ਿਲਮ ਹਾਲ ਹੀ ਵਿੱਚ ਰੀਲੀਜ਼ ਹੋਈ ਹੈ। ਇਸ ਤੋਂ ਪਹਿਲਾਂ ਇਹ ਵੈੱਬ ਸੀਰੀਜ਼ ਦੇ ਤੌਰ ਉੱਤੇ ਆਈ ਸੀ।
ਗਿੱਪੀ ਗਰੇਵਾਲ ਦੀ ਪ੍ਰੋਡਕਸ਼ਨ ਵਿੱਚ ਆਈ ਇਸ ਫ਼ਿਲਮ ਵਿੱਚ ਗਿੱਪੀ ਖ਼ੁਦ ਵੀ ਖਲਨਾਇਕ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ।
ਇਸੇ ਫ਼ਿਲਮ ਦੋ ਕਿਰਦਾਰਾਂ ਪੰਮਾ ਅਤੇ ਸ਼ਿੰਦਾ ਨਾਲ ਖ਼ਾਸ ਗੱਲਬਾਤ।
(ਰਿਪੋਰਟ - ਤਾਹਿਰਾ ਭਸੀਨ, ਐਡਿਟ - ਰਾਜਨ ਪਪਨੇਜਾ)