ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਦੀ ਖ਼ੁਸ਼ੀ ਚ ਕਿਸੇ ਪੰਜਾਬੀ ਕਲਾਕਾਰ ਨੇ ਲੱਡੂ ਵੰਡੇ ਤਾਂ ਕਿਸੀ ਨੇ ਕੀਤੀ ਪਾਰਟੀ
ਪ੍ਰਕਾਸ਼ਿਤ
ਪੰਜਾਬੀ ਮਨੋਰੰਜਨ ਜਗਤ ਵਿੱਚ ਇਸ ਹਫ਼ਤੇ ਦੀਆਂ ਅਪਡੇਟਸ ਨਾਲ ਅਸੀਂ ਹਾਜ਼ਰ ਹਾਂ।
ਆਓ ਜਾਣਦੇ ਹਾਂ ਪੀਐਮ ਮੋਦੀ ਵੱਲੋਂ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਮਗਰੋਂ ਕਲਾਕਾਰਾਂ ਨੇ ਕਿੰਝ ਖ਼ੁਸ਼ੀ ਮਨਾਈ, ਕਿਸ ਕਲਾਕਾਰ ਦੇ ਪੁੱਤਰ ਦਾ ਹੋਇਆ ਵਿਆਹ, ਕਿਹੜੀਆਂ ਫ਼ਿਲਮਾਂ ਦੀ ਹੋਈ ਸ਼ੂਟਿੰਗ ਸ਼ੁਰੂ...ਇਹ ਸਭ ਇਸ ਵਾਰ ਦੇ ਐਂਟਰਟੇਨਮੈਂਟ ਰੈਪ ਵਿੱਚ।
(ਰਿਪੋਰਟ – ਤਾਹਿਰਾ ਭਸੀਨ, ਐਡਿਟ – ਅਸਮਾ ਹਾਫ਼ਿਜ਼)