ਕਿਸਾਨ ਅੰਦੋਲਨ: 'ਜੇ ਪਹਿਲਾਂ ਹੀ ਇਹ ਨਾ ਹੁੰਦਾ, ਤਾਂ ਮਾਵਾਂ ਦੇ ਪੁੱਤ ਨਾ ਮਰਦੇ'
ਪ੍ਰਕਾਸ਼ਿਤ
ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਇਸ ਬਾਬਤ ਕਿਸਾਨਾਂ ’ਚ ਜਿਥੇ ਇੱਕ ਪਾਸੇ ਖੁਸ਼ੀ ਹੈ, ਉੱਥੇ ਹੀ ਕਿਸਾਨ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰ ਵਾਲੇ ਭਾਵੁਕ ਹਨ।
ਅਸੀਂ ਕੁਝ ਅਜਿਹੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਕਿਸਾਨ ਅੰਦੋਲਨ ਦੌਰਾਨ ਆਪਣੀ ਜਾਨ ਗੁਆ ਬੈਠੇ ਹਨ।
ਰਿਪੋਰਟ - ਗੁਰਮਿੰਦਰ ਗਰੇਵਾਲ, ਸੁਖਚਰਨਪ੍ਰੀਤ, ਸੁਰਿੰਦਰ ਮਾਨ ਅਤੇ ਅਰਸ਼ਦੀਪ ਕੌਰ
ਐਡਿਟ - ਰਾਜਨ ਪਪਨੇਜਾ
ਇਹ ਵੀ ਪੜ੍ਹੋ: