ਕਿਸਾਨ ਅੰਦੋਲਨ: ਖੇਤੀ ਕਾਨੂੰਨਾਂ 'ਤੇ ਪੀਐੱਮ ਮੋਦੀ ਦੇ ਐਲਾਨ ਦੇ ਬਾਵਜੂਦ ਵੀ ਕਿਉਂ ਅੜੇ ਹਨ ਕਿਸਾਨ ਆਗੂ
ਪ੍ਰਕਾਸ਼ਿਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਹੈ।
ਪਰ ਕਿਸਾਨ ਆਗੂ ਇਸ ਦੇ ਬਾਵਜੂਦ ਹਾਲੇ ਅੰਦੋਲਨ ਖ਼ਤਮ ਨਹੀਂ ਕਰ ਰਹੇ।
ਪੀਐੱਮ ਮੋਦੀ ਦੇ ਇਸ ਐਲਾਨ ਤੋਂ ਬਾਅਦ ਕੀ ਬੋਲੇ ਕਿਸਾਨ ਆਗੂ?
ਰਿਪੋਰਟ - ਸਤ ਸਿੰਘ, ਏਐਨਆਈ
ਐਡਿਟ - ਸਦਫ਼ ਖ਼ਾਨ