ਸਮੁੰਦਰ ਵਿੱਚ ਸਮਾਉਂਦੇ ਜਾ ਰਹੇ ਭਾਰਤ ਦੇ ਇੱਕ ਪਿੰਡ ਦੀ ਕਹਾਣੀ

ਵੀਡੀਓ ਕੈਪਸ਼ਨ, ਸਮੁੰਦਰ ਵਿੱਚ ਸਮਾਉਂਦੇ ਜਾ ਰਹੇ ਪਿੰਡ ਦੀ ਕਹਾਣੀ
ਪ੍ਰਕਾਸ਼ਿਤ

ਆਂਧਰਾ ਪ੍ਰਦੇਸ਼ ਦੇ ਇੱਕ ਪਿੰਡ ਉਪੜਾ 'ਤੇ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਇਸ ਪਿੰਡ ਵਿੱਚ ਸਮੁੰਦਰ ਦੀਆਂ ਲਹਿਰਾਂ ਲਗਾਤਾਰ ਉੱਠਦੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਡਰ ਹੈ ਕਿ ਪਿੰਡ ਛੇਤੀ ਹੀ ਸੁਮੰਦਰ ਵਿੱਚ ਸਮਾ ਜਾਵੇਗਾ।

ਆਖ਼ਰ ਅਜਿਹੀ ਨੌਬਤ ਕਿਉਂ ਆਈ। ਇਸ ਰਿਪੋਰਟ ਵਿੱਚ ਉਨ੍ਹਾਂ ਕਾਰਨਾਂ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)