ਚੀਨ ਦੀਆਂ ਵੀਗਰ ਮੁਸਲਮਾਨ ਔਰਤਾਂ ਆਪਣੇ ਸੱਭਿਆਚਾਰ ਨੂੰ ਕਿਵੇਂ ਸਾਂਭ ਰਹੀਆਂ

ਵੀਡੀਓ ਕੈਪਸ਼ਨ, ਚੀਨ ਦੀਆਂ ਵੀਗਰ ਮੁਸਲਮਾਨ ਔਰਤਾਂ ਆਪਣੇ ਸਭਿਆਚਾਰ ਨੂੰ ਲੰਡਨ ’ਚ ਕਿਵੇਂ ਸਾਂਭ ਰਹੀਆਂ ਹਨ
ਪ੍ਰਕਾਸ਼ਿਤ

ਮੁਕੱਦਸ ਚੀਨ ਦੇ ਉੱਤਰ-ਪੱਛਮੀ ਖ਼ੇਤਰ ਸ਼ਿਨਜਿਆਂਗ ਤੋਂ ਹਨ। ਜਦੋਂ ਦਾ ਉਨ੍ਹਾਂ ਨੇ ਆਪਣਾ ਜੱਦੀ ਸ਼ਹਿਰ ਛੱਡਿਆ ਹੈ,

ਉਦੋਂ ਤੋਂ ਸ਼ਿਨਜਿਆਂਗ 'ਚ 10 ਲੱਖ ਤੋਂ ਵੱਧ ਵੀਗਰ ਮੁਸਲਮਾਨਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।

ਚੀਨ ਦੀ ਸਰਕਾਰ ਮਨੁੱਖੀ ਅਧਿਕਾਰਾਂ ਦੇ ਇਲਜ਼ਾਮਾਂ ਤੋਂ ਇਨਕਾਰ ਕਰਦੀ ਹੈ।

ਪਰ ਵੀਗਰ ਕਾਰਕੁਨ ਕਹਿੰਦੇ ਹਨ ਕਿ ਚੀਨ ਉਨ੍ਹਾਂ ਦੇ ਸੱਭਿਆਚਾਰ ਨੂੰ ਮਿਟਾ ਰਿਹਾ ਹੈ।

ਲੰਡਨ 'ਚ ਮੁਕੱਦਸ ਆਪਣੇ ਸੱਭਿਆਚਾਰ ਤੇ ਪਛਾਣ ਨੂੰ ਸੁਰੱਖਿਅਤ ਰੱਖਣ ਲਈ ਉਤਸੁਕ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)