ਸਤਿੰਦਰ ਸਰਤਾਜ ਨੂੰ ਜਦੋਂ ਗਿੱਪੀ ਗਰੇਵਾਲ ਦੇ ਮੁੰਡੇ ਨੇ ਭੱਜ ਕੇ ਜੱਫ਼ੀ ਪਾਈ
ਪ੍ਰਕਾਸ਼ਿਤ
ਆਯੁਸ਼ਮਾਨ ਖੁਰਾਨਾ ਦੀ ਨਵੀਂ ਫਿਲਮ ਇੱਕ ਖ਼ਾਸ ਵਿਸ਼ੇ ਉੱਤੇ ਆ ਰਹੀ ਹੈ ਤੇ ਨਾਲ ਹੀ ਕੇਬੀਸੀ ਵਿੱਚ ਇਸ ਹਫ਼ਤੇ ਕਪਿਲ ਸ਼ਰਮਾ ਤੇ ਸੋਨੂੰ ਸੂਦ ਨੇ ਸਮਾਂ ਬੰਨਿਆ। ਇਸ ਇਲਾਵਾ ਗਿੱਪੀ ਗਰੇਵਾਲ ਦੇ ਮੁੰਡੇ ਇਸ ਵਾਰ ਵੀ ਸੋਸ਼ਲ ਮੀਡੀਆ ’ਤੇ ਲੋਕਾਂ ਦੀ ਖਿੱਚ ਦਾ ਕੇਂਦਰ ਰਹੇ। ਇਸ ਹਫ਼ਤੇ ਦੀਆਂ ਮਨੋਰੰਜਨ ਜਗਤ ਨਾਲ ਜੁੜੀਆਂ ਖ਼ਾਸ ਅਪਡੇਟਸ।
ਰਿਪੋਰਟ - ਤਾਹਿਰਾ ਭਸੀਨ, ਐਡਿਟ - ਸਦਫ਼ ਖ਼ਾਨ