ਵਿਧਾਨ ਸਭਾ ਬਾਹਰ 'ਆਪ' ਤੇ ਅਕਾਲੀ ਦਲ ਦਾ ਸਰਕਾਰ ਖ਼ਿਲਾਫ਼ ਹੰਗਾਮਾ
ਪ੍ਰਕਾਸ਼ਿਤ
ਪੰਜਾਬ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਵਿਰੋਧੀ ਧਿਰ ਵੱਲੋਂ ਵਿਰੋਧ ਪ੍ਰਦਰਸ਼ਨ। ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਕੀਤਾ ਕਈ ਮੁੱਦਿਆਂ ਨੂੰ ਲੈ ਕੇ ਹੰਗਾਮਾ।
ਸ਼੍ਰੋਮਣੀ ਅਕਾਲੀ ਦਲ ਨੇ ਐਮਐਲਏ ਹੋਸਟਲ ਤੋਂ ਲੈ ਕੇ ਵਿਧਾਨ ਸਭਾ ਤੱਕ ਕੱਢਿਆ ਮਾਰਚ। ਆਮ ਆਦਮੀ ਪਰਟੀ ਤੇ ਅਕਾਲੀ ਦਲ ਨੇ ਕਿਸਾਨੀ, ਬੇਰੁਜ਼ਗਾਰੀ ਤੇ ਡੀਏਪੀ ਖਾਦ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ ਅਤੇ ਗੁਲਸ਼ਨ ਕੁਮਾਰ
ਐਡਿਟ- ਰਾਜਨ ਪਪਨੇਜਾ