ਬਲੋਚਿਸਤਾਨ ਦੇ ਸਰਦਾਰ ਕਬੀਲੇ ਦੀ ਕੁੜੀ ਦਾ ਵੇਟਲਿਫ਼ਟਿੰਗ ਦਾ ਸ਼ੌਕ

ਵੀਡੀਓ ਕੈਪਸ਼ਨ, ਮਾ ਸੋ ਗੁਚਕੀ ਦੀ ਕਹਾਣੀ ਲੈ ਕੇ ਆਏ ਹਨ ਬੀਬੀਸੀ ਪੱਤਰਕਾਰ ਰਿਆਜ਼ ਸੁਹੇਲ ਅਤੇ ਜ਼ੁਬੈਰ ਸਲਾਹਾਦੀਨ।
ਪ੍ਰਕਾਸ਼ਿਤ

ਬਲੋਚਿਸਤਾਨ ਦੇ ਸਰਦਾਰ ਕਬੀਲੇ ਦੀ ਕੁੜੀ ਦਾ ਵੇਟਲਿਫ਼ਟਿੰਗ ਦਾ ਸ਼ੌਕ ਦੇਖ ਕਈ ਲੋਕਾਂ ਨੇ ਇਤਰਾਜ਼ ਜਤਾਇਆ। ਮਾ ਸੋ ਗੁਚਕੀ ਨੇ ਜਦੋਂ ਇਸ ਖੇਡ ਵੱਲ ਜਾਣ ਦਾ ਫੈਸਲਾ ਕੀਤਾ ਤਾਂ ਉਸ ਨੂੰ ਕਈ ਤਰ੍ਹਾਂ ਦੀਆਂ ਸਲਾਹਾਂ ਦਿੱਤੀਆਂ ਗਈਆਂ। ਮਾ ਸੋ ਗੁਚਕੀ ਦੀ ਕਹਾਣੀ ਲੈ ਕੇ ਆਏ ਹਨ ਬੀਬੀਸੀ ਪੱਤਰਕਾਰ ਰਿਆਜ਼ ਸੁਹੇਲ ਅਤੇ ਜ਼ੁਬੈਰ ਸਲਾਹਾਦੀਨ।

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)