ਨਵਜੋਤ ਸਿੰਘ ਸਿੱਧੂ: ਕੀ ਹੁੰਦੀ ਹੈ ਐੱਸਐੱਲਪੀ ਤੇ ਸਿੱਧੂ ਦੇ ਆਪਣੀ ਸਰਕਾਰ 'ਤੇ ਹਮਲਿਆਂ ਦਾ ਕੀ ਸਿੱਟਾ ਹੋਵੇਗਾ
ਪ੍ਰਕਾਸ਼ਿਤ
ਨਵਜੋਤ ਸਿੰਘ ਸਿੱਧੂ ਨੇ ਸਵਾਲ ਚੁੱਕਿਆ ਹੈ ਕਿ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਮਿਲੀ ਜ਼ਮਾਨਤ ਖਿਲਾਫ ਪੰਜਾਬ ਸਰਕਾਰ ਨੇ ਕੋਈ ਐੱਸਐੱਲਪੀ ਕਿਉਂ ਨਹੀਂ ਪਾਈ।
ਕੀ ਹੁੰਦੀ ਹੈ ਐੱਸਐੱਲਪੀ ਤੇ ਸਿੱਧੂ ਦੇ ਆਪਣੀ ਸਰਕਾਰ 'ਤੇ ਹਮਲਿਆਂ ਦਾ ਕੀ ਸਿੱਟਾ ਹੋਵੇਗਾ?
(ਰਿਪੋਰਟ – ਸਰਬਜੀਤ ਸਿੰਘ ਧਾਲੀਵਾਲ)