ਬੇਅਦਬੀ ਮਾਮਲਾ: 'ਨਵੇਂ ਪਹਿਰੇਦਾਰ ਦੱਸਣ ਹਾਲੇ ਤੱਕ ਚਾਰਜਸ਼ੀਟ ਫਾਈਲ ਕਿਉਂ ਨਹੀਂ ਹੋਈ'
ਪ੍ਰਕਾਸ਼ਿਤ
ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਕੇ ਬੇਅਦਬੀ ਮਾਮਲੇ ਸਬੰਧੀ ਕਈ ਸਵਾਲ ਖੜ੍ਹੇ ਕੀਤੇ ਹਨ। ਸਿੱਧੂ ਨੇ ਇਹ ਵੀ ਪੁੱਛਿਆ ਕਿ ਐੱਸਆਈਟੀ ਦੀ ਰਿਪੋਰਟ ਹਾਲੇ ਤੱਕ ਜਨਤਕ ਕਿਉਂ ਨਹੀਂ ਕੀਤੀ ਗਈ।
ਕਿਸੇ ਵੀ ਮਾਮਲੇ ਦੀ ਉੱਚੇਚੇ ਤੌਰ 'ਤੇ ਸੁਣਵਾਈ ਕਰਨ ਲਈ ਲਗਾਈ ਗਈ ਵਿਸ਼ੇਸ਼ ਅਰਜ਼ੀ ਨੂੰ SLP ਕਹਿੰਦੇ ਹਨ। ਨਵਜੋਤ ਸਿੱਧੂ ਨੇ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਬਾਰੇ ਪੰਜਾਬ ਸਰਕਾਰ ਦੇ ਰਵੱਈਏ ਅਤੇ ਪੈਟਰੋਲ-ਡੀਜ਼ਲ ਸਸਤੇ ਕਰਨ 'ਤੇ ਵੀ ਸਵਾਲ ਚੁੱਕੇ।
ਐਡਿਟ - ਸਦਫ਼ ਖ਼ਾਨ