9 ਸਾਲਾਂ ਦੀ ਇਸ ਕੁੜੀ ਦਾ ਹੌਂਸਲਾ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ
ਪ੍ਰਕਾਸ਼ਿਤ
ਕਰਿਸ਼ਮਾ ਪਿਛਲੇ ਦੋ ਸਾਲ ਤੋਂ ਤਾੜ ਦੇ ਦਰੱਖਤਾਂ ਵਿੱਚੋਂ ਟੌਡੀ ਇਕੱਠੇ ਕਰ ਰਹੇ ਹਨ।
ਨਾ ਸਿਰਫ਼ ਨਰਸਿੰਘਆਰਯਰ ਵਿੱਚ ਸਗੋਂ ਵਿਲੂਪੁਰਮ ਜ਼ਿਲ੍ਹੇ ਵਿੱਚ ਵੀ ਕਰਿਸ਼ਮਾ ਦੀਆਂ ਕੋਸ਼ਿਸ਼ਾਂ ਦੀ ਤਾਰੀਫ ਹੋ ਰਹੀ ਹੈ।
ਆਓ ਜਾਣੋ ਕਿ ਕਰਿਸ਼ਮਾ ਨੂੰ ਇੰਨ੍ਹੇ ਉੱਤੇ ਦਰਖ਼ਤ ’ਤੇ ਚੜ੍ਹਦਿਆਂ ਡਰ ਕਿਉਂ ਨਹੀਂ ਲੱਗਦਾ।