ਨਿਹੰਗ ਸਿੰਘਾਂ ਦੀ ਘੋੜਸਵਾਰੀ ਅਤੇ ਗਤਕੇ ਦੇ ਜੌਹਰ ਹੈਰਾਨ ਕਰ ਦੇਣਗੇ

ਵੀਡੀਓ ਕੈਪਸ਼ਨ, ਨਿੰਹਗਾਂ ਦੀ ਮਾਰਸ਼ਲ ਆਰਟ ਦੇ ਜੌਹਰ ਹੈਰਾਨ ਕਰ ਦੇਣਗੇ
ਪ੍ਰਕਾਸ਼ਿਤ

ਬੰਦੀ ਛੋੜ ਦਿਹਾੜੇ ਮੌਕੇ ਅੰਮ੍ਰਿਤਸਰ ਵਿੱਚ ਨਿਹੰਗ ਸਿੰਘਾਂ ਵੱਲੋਂ ਘੋੜਸਵਾਰੀ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਗਤਕਾ, ਨੇਜ਼ੇਬੰਦੀ ਅਤੇ ਹੋਰ ਸਿੱਖ ਮਾਰਸ਼ਲ ਆਰਟ ਦੀਆਂ ਵੰਨਗੀਆਂ ਦੇਖਣ ਨੂੰ ਮਿਲੀਆਂ।

(ਰਿਪੋਰਟ - ਰਵਿੰਦਰ ਸਿੰਘ ਰੌਬਿਨ, ਐਡਿਟ - ਅਸਮਾ ਹਾਫ਼ਿਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)