ਕੇਦਾਰਨਾਥ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀ ਕਿਹਾ
ਪ੍ਰਕਾਸ਼ਿਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਦਾਰਨਾਥ ਪਹੁੰਚੇ ਹਨ, ਇੱਥੇ ਉਨ੍ਹਾਂ ਮੰਦਰ ’ਚ ਪੂਜਾ ਕੀਤੀ।
ਆਪਣੀ ਇਸ ਫੇਰੀ ਦੌਰਾਨ ਮੋਦੀ ਕਈ ਪਰਿਯੋਜਨਾਵਾਂ ਅਤੇ ਵਿਕਾਸ ਕਾਰਜਾਂ ਦੀ ਰਸਮੀ ਸ਼ੁਰੂਆਤ ਕਰ ਰਹੇ ਹਨ।
(ਐਡਿਟ - ਅਸਮਾ ਹਾਫ਼ਿਜ਼)