ਮੱਝ ਦੇ ਸਿੰਗਾਂ ਤੋਂ ਬਣਦੇ ਸੋਹਣੇ ਖਿਡੌਣੇ ਖ਼ਰੀਦਣਾ ਚਾਹੋਗੇ? ਜਾਣੋ ਕਿੱਥੋਂ
ਪ੍ਰਕਾਸ਼ਿਤ
ਉਡੀਸ਼ਾ ਦੇ ਇੱਕ ਕਸਬੇ ਪਾਰਲਾਖੀਮੁੰਡੀ ਵਿੱਚ ਮੱਝ ਦੇ ਸਿੰਗਾਂ ਤੋਂ ਖਿਡੌਣੇ ਅਤੇ ਹੋਰ ਸਵਾਜਟੀ ਸਾਜੋ-ਸਮਾਨ ਬਣਾਇਆ ਜਾਂਦਾ ਹੈ।
ਕਦੇ ਇਸ ਕਲਾ ਦਾ ਖੇਤਰ ਉਡੀਸ਼ਾ ਤੋਂ ਇਲਾਵਾ, ਆਂਧਰਾ ਪ੍ਰਦੇਸ਼, ਬੰਗਾਲ ਅਤੇ ਕਰਨਾਟਕ ਤੱਕ ਫੈਲਿਆ ਹੋਇਆ ਸੀ।
ਕਦੇ ਇਨ੍ਹਾਂ ਕਲਾਕ੍ਰਿਤਾਂ ਦੀ ਚੋਖੀ ਮੰਗ ਸੀ ਪਰ ਹੁਣ ਇਹ ਕਲਾ ਕੁਝ ਕਾਰੀਗਰਾਂ ਵਿੱਚ ਸਿਮਟ ਕੇ ਰਹਿ ਗਈ ਹੈ।
ਇਹ ਵੀ ਪੜ੍ਹੋ: