ਇਨ੍ਹਾਂ ਪਟਾਕਿਆਂ ਤੋਂ ਧੂਆਂ ਨਹੀਂ ਸਗੋਂ 'ਬੂਟੇ' ਨਿਕਲਦੇ ਹਨ
ਪ੍ਰਕਾਸ਼ਿਤ
ਇਹ ਕੋਈ ਆਮ ਪਟਾਕੇ ਨਹੀਂ ਸਗੋਂ ਬੀਜਾਂ ਵਾਲੇ ਪਟਾਕੇ ਹਨ। ਜਦੋਂ ਇਨ੍ਹਾਂ ਨੂੰ ਮਿੱਟੀ ਵਿੱਚ ਪਾਇਆ ਜਾਂਦਾ ਹੈ, ਤਾਂ ਧੂੰਆਂ ਨਹੀਂ ਉੱਠਦਾ, ਸਗੋਂ ਪੌਦੇ ਉੱਗਦੇ ਹਨ।
ਇਨ੍ਹਾਂ ਬੀਜਾਂ ਵਾਲੇ 'ਪਟਾਕਿਆਂ' ਨੂੰ ਕਿਤੇ ਵੀ ਬੀਜਣਾ ਬਹੁਤ ਸੌਖਾ ਹੈ। ਇਨ੍ਹਾਂ ਪਟਾਕਿਆਂ ਨੂੰ ਬਣਾਉਣ ਲਈ ਪੁਰਾਣੇ ਕਾਗਜ਼ ਨੂੰ ਰੀਸਾਈਕਲ ਕੀਤਾ ਗਿਆ ਹੈ।
(ਰਿਪੋਰਟ - ਪਰਵੀਨ ਮੁਧੋਲਕਰ, ਕੈਮਰਾ - ਸ਼ੁਭਮ ਵਨਜਾਰੀ, ਐਡਿਟ - ਨਿਲੇਸ਼ ਭੋਸਲੇ)