ਚਰਨਜੀਤ ਸਿੰਘ ਚੰਨੀ: ਡੇਢ ਮਹੀਨੇ ਪੁਰਾਣੇ ਸੀਐੱਮ ਆਮ ਆਦਮੀ ਪਾਰਟੀ, ਸਿੱਧੂ ਅਤੇ ਅਕਾਲੀ ਦਲ ਲਈ ਖ਼ਤਰਾ ਕਿਵੇਂ
ਪ੍ਰਕਾਸ਼ਿਤ
ਪੰਜਾਬ ਵਿੱਚ ਸਿਆਸੀ ਤਰਥੱਲੀ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਈ ਅਤੇ ਨਵੇਂ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ। ਚੰਨੀ ਦੇ ਸੀਐਮ ਬਣਨ ਮਗਰੋਂ ਉਨ੍ਹਾਂ ਦਾ ਅਕਸ ਲੋਕਾਂ ਵਿੱਚ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਦੇ ਬਿਆਨ ਚੰਨੀ ਦੇ ਪੱਖ ਵਿੱਚ ਨਹੀਂ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਡੇਢ ਮਹੀਨੇ ਪੁਰਾਣੇ ਮੁੱਖ ਮੰਤਰੀ ਚੰਨੀ ਦਾ ਸਿਆਸੀ ਗ੍ਰਾਫ਼ ਕਿੱਥੇ ਜਾਵੇਗਾ ਅਤੇ ਉਹ ਕਿਵੇਂ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਇੱਥੋਂ ਤੱਕ ਕਿ ਸਿੱਧੂ ਲ਼ਈ ਕਿਵੇਂ ਖ਼ਤਰਾ ਬਣ ਸਕਦੇ ਹਨ। ਵਿਸ਼ਲੇਸ਼ਣ ਕਰ ਰਹੇ ਹਨ ਸੀਨੀਅਰ ਪੱਤਰਕਾਰ ਜਗਤਾਰ ਸਿੰਘ।
ਰਿਪੋਰਟ- ਮਨਪ੍ਰੀਤ ਕੌਰ, ਬੀਬੀਸੀ ਸਹਿਯੋਗੀ, ਐਡਿਟ- ਰਾਜਨ ਪਪਨੇਜਾ
ਇਹ ਵੀ ਪੜ੍ਹੋ: