ਜੌਆਂ ਤੋਂ ਲੈਬੋਟਰੀ ਵਿਚ ਕਿਵੇਂ ਬਣ ਸਕਦਾ ਹੈ ਮੀਟ

ਵੀਡੀਓ ਕੈਪਸ਼ਨ, ਕੀ ਹੁਣ ਲੈਬ ਵਿੱਚ ਤਿਆਰ ਕੀਤਾ ਜਾਵੇਗਾ ਮਾਸ
ਪ੍ਰਕਾਸ਼ਿਤ

ਮੀਟ ਫਾਰਮਿੰਗ ਦੇ ਵਾਧੇ ਨੂੰ ਅਸਥਿਰਤਾ ਦਾ ਕਾਰਕ ਮੰਨਿਆ ਜਾ ਰਿਹਾ ਹੈ। ਇਸ ਕਰਕੇ ਗਰੀਨ ਹਾਊਸ ਗੈਸਾਂ, ਪਸ਼ੂਆਂ ਅਤੇ ਮੱਛੀਆਂ ਦਾ ਵਾਧੂ ਸ਼ਿਕਾਰ ਹੁੰਦਾ ਹੈ।

ਪਰ ਆਈਸਲੈਂਡ ਦੀ ਇੱਕ ਕੰਪਨੀ ਨੇ ਇੱਕ ਨਵਾਂ ਤਰੀਕਾ ਅਪਣਾਇਆ ਹੈ। ਜਿਸ ਨੇ ਜੌਂਆਂ ਨੂੰ ਸਿੱਧਿਆਂ ਹੀ ਲੈਬ ਵਿੱਚ ਮਾਸ ਵਿੱਚ ਬਦਲ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)