ਮਿੱਟੀ ਦੇ ਦੀਵੇ ਬਣਾ ਕੇ ਵੇਚਣ ਵਾਲਿਆਂ ਦੇ ਚਿਹਰੇ ਹੋਏ ਰੌਸ਼ਨ

ਵੀਡੀਓ ਕੈਪਸ਼ਨ, ਮਿੱਟੀ ਦੇ ਦੀਵਿਆਂ ਦਾ ਵੀ ਵਧ ਰਿਹਾ ਹੈ ਕਰੇਜ਼
ਪ੍ਰਕਾਸ਼ਿਤ

ਰੋਹਤਕ ਵਿੱਚ ਇਸ ਵਾਰ ਦੀਵਾਲੀ ਦਾ ਤਿਓਹਾਰ ਮਿੱਟੀ ਦੇ ਦੀਵੇ ਬਣਾਉਣ ਵਾਲਿਆਂ ਲਈ ਖੁਸ਼ਖ਼ਬਰੀ ਲੈ ਕੇ ਆਇਆ ਹੈ।

ਮਿੱਠਨ ਲਾਲ ਅਤੇ ਉਨ੍ਹਾਂ ਦੀ ਪੋਤੀ ਜੋਤੀ ਲਗਾਤਾਰ ਮਿੱਟੀ ਦੇ ਦੀਵੇ ਬਣਾ ਰਹੇ ਹਨ।

ਰਿਪੋਰਟ- ਸਤ ਸਿੰਘ

ਐਡਿਟ-ਸਦਫ਼ ਖ਼ਾਨ ਤੇ ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)