ਸਾਈਕਲ 'ਤੇ 8 ਸਾਲਾਂ ਤੋਂ ਰੋਜ਼ਾਨਾ ਦਫ਼ਤਰ ਜਾਣ ਵਾਲਾ ਵਿਅਕਤੀ
ਪ੍ਰਕਾਸ਼ਿਤ
ਹੈਦਰਾਬਾਦ ਦੇ ਰਹਿਣ ਵਾਲੇ ਪ੍ਰਣੇ ਉਪਾਧਿਆਏ ਪਿਛਲੇ ਅੱਠ ਸਾਲਾਂ ਤੋਂ ਸਾਈਕਲ ਉੱਪਰ ਦਫ਼ਤਰ ਜਾ ਰਹੇ ਹਨ।
ਮੁੱਲਾਪੁਰ ਤੋਂ ਗਾਚੀਬਓਲੀ ਅਤੇ ਗਾਚੀਬਓਲੀ ਤੋਂ ਮੁੱਲਾਪੁਰ ਉਹ ਰੋਜ਼ਾਨਾ 44 ਕਿਲੋਮੀਟਰ ਦਾ ਸਫ਼ਰ ਸਾਈਕਲ ਉੱਤੇ ਕਰਦੇ ਹਨ।
ਪ੍ਰਣਏ ਉਪਾਧਿਆਏ ਨੇ ਦੱਸਿਆ ਸਾਈਕਲ ਨੂੰ ਚੁਣਨ ਦਾ ਕਾਰਨ।