ਹੌਂਸਲਾ ਰੱਖ ਤੋਂ ਬਾਅਦ ਗਿੱਪੀ ਦੇ ਮੁੰਡਿਆਂ ਨੇ ਹੁਣ ‘ਪਾਣੀ ’ਚ ਮਧਾਣੀ’ ਲਈ ਖਿੱਚੀ ਤਿਆਰੀ
ਪ੍ਰਕਾਸ਼ਿਤ
ਪੰਜਾਬੀ ਮਨੋਰੰਜਨ ਜਗਤ ਨਾਲ ਜੁੜੀਆਂ ਇਸ ਹਫ਼ਤੇ ਦੀਆਂ ਸੁਰਖ਼ੀਆਂ ਵਿੱਚ ਥਾਂ ਬਣਾਈ ਹੈ ਕਈ ਸਿਤਾਰਿਆਂ ਨੇ।
ਗਿੱਪੀ ਗਰੇਵਾਲ ਦੇ ਮੁੰਡਿਆਂ ਨੇ ਫ਼ਿਲਮ ‘ਪਾਣੀ ’ਚ ਮਧਾਣੀ’ ਨੂੰ ਲੈ ਕੇ ਮਜ਼ਾਹੀਆ ਵੀਡੀਓਜ਼ ਬਣਾਈਆਂ ਹਨ, ਰੂਬੀਨਾ ਬਾਜਵਾ ਤੇ ਗੁਰਬਖ਼ਸ਼ ਚਾਹਲ ਦੀ ਹੋਈ ਮੰਗਣੀ ਅਤੇ ਸ਼ਹਿਨਾਜ਼ ਗਿੱਲ ਨੇ ਪੇਸ਼ ਕੀਤੀ ਸਿਧਾਰਥ ਸ਼ੁਕਲਾ ਨੂੰ ਇੱਕ ਸੰਗੀਤਕ ਸ਼ਰਧਾਂਜਲੀ।
ਇਸ ਹਫ਼ਤੇ ਦੀਆਂ ਸਾਰੀਆਂ ਅਪਡੇਟਸ ਬੀਬੀਸੀ ਪੰਜਾਬੀ ਉੱਤੇ।
(ਰਿਪੋਰਟ – ਤਾਹਿਰਾ ਭਸੀਨ, ਐਡਿਟ – ਸਦਫ਼ ਖ਼ਾਨ)