ਪੰਜਾਬ ਦਾ ਪਿੰਡ, ਜਿੱਥੋਂ ਦੀਆਂ ਮਸ਼ਹੂਰ ਹਨ ਪਾਣੀ ਦੀਆਂ ਟੈਂਕੀਆਂ
ਪ੍ਰਕਾਸ਼ਿਤ
ਜਲੰਧਰ ਦੇ ਉੱਪਲ ਭੂਪਾ ਪਿੰਡ ਵਿੱਚ ਖਾਸ ਟੈਂਕੀਆਂ ਬਣੀਆਂ ਖਿੱਚ ਦਾ ਕੇਂਦਰ। ਵਧੇਰੇ ਲੋਕਾਂ ਦੇ ਘਰਾਂ ਵਿੱਚ ਹਵਾਈ ਜਹਾਜ਼, ਸਮੁੰਦਰੀ ਜਹਾਜ਼ ਤੇ ਪੰਛੀਆਂ ਸਮੇਤ ਕਈ ਤਰ੍ਹਾਂ ਦੀਆਂ ਵਿਲੱਖਣ ਟੈਂਕੀਆਂ ਬਣੀਆਂ ਹਨ। ਜਿਨ੍ਹਾਂ ਨੂੰ ਖਾਸ ਤੌਰ ’ਤੇ ਲੋਕ ਬਾਹਰੋਂ ਵੇਖਣ ਵੀ ਆਉਂਦੇ ਹਨ। ਸਥਾਨਕ ਲੋਕਾਂ ਮੁਤਾਬਕ ਪਿੰਡ ਦੇ ਵਧੇਰੇ ਲੋਕ ਵਿਦੇਸ਼ਾਂ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਨੇ ਆਪਣੇ ਸ਼ੌਕ ਕਰਕੇ ਇਹ ਸਭ ਬਣਵਾਇਆ ਹੈ।
ਵੀਡੀਓ- ANI, ਐਡਿਟ- ਸਦਫ਼ ਖ਼ਾਨ