ਡਾਕਘਰ, ਜਿੱਥੇ ਸਾਰੀਆਂ ਔਰਤਾਂ ਹਨ ਕਰਮਚਾਰੀ, ਕਿਵੇਂ ਕਰ ਰਿਹਾ ਹੈ ਕੰਮ

ਵੀਡੀਓ ਕੈਪਸ਼ਨ, ਔਰਤਾਂ ਦਾ ਡਾਕਘਰ, ਜਿਸ ਨੇ ਦੇਸ ’ਚ ਬਣਾਈ ਵੱਖਰੀ ਪਛਾਣ
ਪ੍ਰਕਾਸ਼ਿਤ

ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਔਰਤਾਂ ਦਾ ਇਹ ਪੋਸਟ ਆਫਿਸ ਪੂਰੇ ਦੇਸ ਵਿੱਚ ਮਸ਼ਹੂਰ ਹੋ ਗਿਆ ਹੈ। 1 ਜੂਨ 2013 ਨੂੰ ਪੂਰੇ ਭਾਰਤ ਵਿੱਚ 4 ਵੂਮਨਜ਼ ਪੋਸਟ ਆਫਿਸਿਜ਼ ਦੀ ਸ਼ੁਰੂਆਤ ਕੀਤੀ ਗਈ ਸੀ। ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਨਾਮ ਇਸ ਨੇ ਕਮਾਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)