ਪੁਲਿਸ ਵਾਲਾ ਡਿਊਟੀ ਦੇ ਨਾਲ-ਨਾਲ ਨਿਭਾ ਰਿਹਾ ਹੈ ਕੁਦਰਤ ਪ੍ਰਤੀ ਫਰਜ਼

ਵੀਡੀਓ ਕੈਪਸ਼ਨ, ਪੁਲਿਸ ਵਾਲਾ ਡਿਊਟੀ ਦੇ ਨਾਲ-ਨਾਲ ਨਿਭਾ ਰਿਹਾ ਹੈ ਕੁਦਰਤ ਪ੍ਰਤੀ ਫਰਜ਼-
ਪ੍ਰਕਾਸ਼ਿਤ

ਮੁਕਤਸਰ ਦੇ ਪਿੰਡ ਵਿਰਕ ਖੇੜਾ ਦੇ ਰਹਿਣ ਵਾਲੇ ਸੁਖਚੈਨ ਸਿੰਘ ਪੇਸ਼ੇ ਵਜੋਂ ਹੌਲਦਾਰ ਹਨ ਪਰ ਵਾਤਾਵਰਨ ਨਾਲ ਵਧੇਰੇ ਪਿਆਰ ਹੈ। ਇਸ ਲਈ ਉਨ੍ਹਾਂ ਨੇ ਕੁਝ ਵਲੰਟੀਅਰਜ਼ ਨਾਲ ਮਿਲ ਕੇ ਆਪਣੇ ਪਿੰਡ ਅਤੇ ਮਲੋਟ ਸ਼ਹਿਰ ਵਿੱਚ ਬੂਟੇ ਲਾਉਣੇ ਸ਼ੁਰੂ ਕੀਤੇ।

ਰਿਪੋਰਟ- ਸੁਰਿੰਦਰ ਮਾਨ

ਐਡਿਟ- ਦਿਤੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)