ਭੁੱਖਮਰੀ ਦੇ ਮਾਰੇ ਪਰਿਵਾਰ ਨੇ 500 ਡਾਲਰ ਵਿੱਚ ਵੇਚੀ ਮਾਸੂਮ

ਵੀਡੀਓ ਕੈਪਸ਼ਨ, ਭੁੱਖਮਰੀ ਦੇ ਮਾਰੇ ਪਰਿਵਾਰ ਨੇ 500 ਡਾਲਰ ਵਿੱਚ ਵੇਚੀ ਮਾਸੂਮ
ਪ੍ਰਕਾਸ਼ਿਤ

ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਫ਼ਗਾਨਿਸਤਾਨ ਦੀ ਹਾਲਤ ਕਾਫ਼ੀ ਖਰਾਬ ਸੀ, ਉੱਥੇ ਵੱਡਾ ਮਨੁੱਖੀ ਸੰਕਟ ਗਹਿਰਾ ਰਿਹਾ ਹੈ।

ਹਾਲਾਤ ਇਹ ਬਣ ਗਏ ਹਨ ਕਿ ਮਾਪੇ ਆਪਣੇ ਬੱਚੇ ਵੇਚਣ ਲਈ ਮਜਬੂਰ ਹੋ ਰਹੇ ਹਨ।

ਪਰ ਹੁਣ ਵਿਦੇਸ਼ਾਂ ਤੋਂ ਮਿਲਦੀ ਸਹਾਇਤਾ ਵੀ ਬੰਦ ਹੋ ਗਈ ਹੈ। ਜਿਸ ਨਾਲ ਦੇਸ਼ ਦੇ ਲਗਭਗ ਦਸ ਲੱਖ ਬੱਚਿਆਂ ਉੱਪਰ ਮੌਤ ਦਾ ਖ਼ਤਰਾ ਮੰਡਰਾ ਰਿਹਾ ਹੈ।

ਇਸ ਵਾਰਡ ਵਿੱਚ ਹਰ ਪੰਜਾਂ ਵਿੱਚੋਂ ਇੱਕ ਬੱਚਾ ਬਚ ਨਹੀਂ ਸਕੇਗਾ।

ਅਫ਼ਗਾਨਿਸਤਾਨ ਤੋਂ ਯੋਗਿਤ ਲਿਮਯੇ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)