ਪੰਜਾਬ ’ਚ ਬੇਮੌਸਮੀ ਬਰਸਾਤ ਨੇ ਬਰਬਾਦ ਕੀਤੀ ਬਾਸਮਤੀ ਦੀ ਫ਼ਸਲ, ਕਿਸਾਨ ਕਹਿੰਦੇ, ‘ਮੁਆਵਜ਼ੇ ਨਾਲ ਵੀ ਨਹੀਂ ਸਰਨਾ’
ਪ੍ਰਕਾਸ਼ਿਤ
ਬੇਮੌਸਮੇ ਮੀਂਹ ਤੇ ਗੜੇਮਾਰੀ ਕਾਰਨ ਪੰਜਾਬ ’ਚ ਬਾਸਮਤੀ ਦੀ ਫ਼ਸਲ ਬਰਬਾਦ ਹੋ ਗਈ ਹੈ।
ਗੁਰਦਾਸਪੁਰ ਦੇ ਉਦੋਵਾਲੀ ਕਲਾਂ ਦੇ ਹਰਿੰਦਰਪਾਲ ਸਿੰਘ 28 ਏਕੜ ਦਾ ਮਾਲਕ ਹਨ ਅਤੇ ਉਨ੍ਹਾਂ ਮੁਤਾਬਕ ਉਨ੍ਹਾਂ ਦੀ ਲਗਭਗ ਪੂਰੀ ਫ਼ਸਲ ਹੀ ਬਰਬਾਦ ਹੋ ਗਈ ਹੈ।
ਗੁਰਦਾਸਪੁਰ, ਤਰਨਤਾਰਨ ਤੇ ਅੰਮ੍ਰਿਤਸਰ ਜਿਲ੍ਹੇ ਬਾਸਮਤੀ ਬਰਾਮਦ ਲਈ ਜਾਣੇ ਜਾਂਦੇ ਹਨ।
ਗੁਰਦਾਸਪੁਰ ਤੋਂ ਬੀਬੀਸੀ ਲਈ ਗੁਰਪ੍ਰੀਤ ਚਾਵਲਾ ਦੀ ਰਿਪੋਰਟ
ਐਡਿਟ- ਸਦਫ਼ ਖ਼ਾਨ