ਆਸ਼ਰਮ-3 ਦੇ ਸੈੱਟ 'ਤੇ ਭੰਨਤੋੜ ਮਾਮਲੇ ਬਾਰੇ ਬਜਰੰਗ ਦਲ ਨੇ ਕੀ ਕਿਹਾ
ਪ੍ਰਕਾਸ਼ਿਤ
ਬਜਰੰਗ ਦਲ ਦੇ ਵਰਕਰਾਂ ਨੇ ਭੋਪਾਲ 'ਚ ਆਸ਼ਰਮ-3 ਵੈਬਸੀਰੀਜ਼ ਦੇ ਸੈਟ 'ਤੇ ਐਤਵਾਰ ਨੂੰ ਭੰਨਤੋੜ ਕੀਤੀ। ਡਾਇਰੈਕਟਰ ਪ੍ਰਕਾਸ਼ ਝਾਅ ਉੱਤੇ ਵੀ ਸਿਆਹੀ ਸੁੱਟਣ ਦੀ ਖ਼ਬਰ ਹੈ।
ਇਸ ਦੌਰਾਨ ਕੁਝ ਕਰੂ ਮੈਂਬਰਾਂ ਜ਼ਖ਼ਮੀ ਹੋ ਗਏ।
ਪ੍ਰੋਡਿਊਸਰਸ ਗਿਲਡ ਆਫ਼ ਇੰਡੀਆਂ ਨੇ ਬਿਆਨ ਜਾਰੀ ਕਰਦਿਆਂ ਇਸ ਘਟਨਾ ਦੀ ਨਿੰਦਾ ਕੀਤੀ ਹੈ।
ਹਾਲਾਂਕਿ ਪ੍ਰਕਾਸ਼ ਝਾਅ ਵੱਲੋਂ ਹਾਲੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਐਡਿਟ- ਰਾਜਨ ਪਪਨੇਜਾ