ਹੀਰਾ ਜ਼ਰੂਰੀ ਹੈ ਜਾਂ ਜੰਗਲ, 55,000 ਕਰੋੜ ਵਾਲੀ ਹੀਰਿਆਂ ਦੀ ਖਾਣ ਦੀ ਪੜਤਾਲ

ਵੀਡੀਓ ਕੈਪਸ਼ਨ, ਹੀਰਾ ਜ਼ਰੂਰੀ ਹੈ ਜਾਂ ਜੰਗਲ, 55 ਕਰੋੜ ਵਾਲੀ ਹੀਰਿਆਂ ਦਾ ਖਾਣ ਦੀ ਪੜਤਾਲ
ਪ੍ਰਕਾਸ਼ਿਤ

ਭਾਰਤ ਦੇ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਲੰਬੇ ਸਮੇਂ ਤੋਂ ਮਾਇਨਿੰਗ ਜਾਰੀ ਹੈ ਅਤੇ ਕਈ ਵਿਵਾਦ ਵੀ ਉੱਠਦੇ ਰਹੇ ਹਨ।

ਇਹ ਕਹਾਣੀ ਹੈ, ਬਕਸਵਾਹਾ ਦੇ ਜੰਗਲਾਂ ਵਿੱਚ ਹੀਰਿਆਂ ਦੀ ਮਾਇਨਿੰਗ ਦੀ ਜਿਸ ਦਾ ਵਿਰੋਧ ਕਰੀਬ ਡੇਢ ਦਹਾਕੇ ਤੋਂ ਜਾਰੀ ਰਿਹਾ ਹੈ।

ਬੀਬੀਸੀ ਨੇ ਜੰਗਲਾਂ ਵਿੱਚ ਪਹੁੰਚ ਕੇ ਇਸ ਵਾਰ ਉਨ੍ਹਾਂ ਸਾਰੇ ਪਹਿਲੂਆਂ ਨੂੰ ਟਟੋਲਣ ਦੀ ਕੋਸ਼ਿਸ਼ ਕੀਤਾ ਹੈ, ਜੋ ਹਜ਼ਾਰਾਂ ਕਰੋੜਾਂ ਦੇ ਹੀਰਿਆਂ ਦੀ ਮਾਇਨਿੰਗ ਨਾਲ ਜੁੜੇ ਹੋਏ ਹਨ।

ਬੀਬੀਸੀ ਪੱਤਰਕਾਰ ਨਿਤਿਨ ਸ੍ਰੀਵਾਸਤਵ ਅਤੇ ਦੈਬਲਿਨ ਰਾਇ ਦੀ ਖ਼ਾਸ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)