ਪਹਿਲੀ ਵਾਰ ਡਰੋਨ ਰਾਹੀਂ ਫੇਫੜੇ ਪਹੁੰਚਾ ਕੇ ਇੱਕ ਆਦਮੀ ਦੀ ਜਾਨ ਬਚਾਈ
ਪ੍ਰਕਾਸ਼ਿਤ
ਕੈਨੇਡਾ ਦੇ ਟੋਰਾਂਟੋ ਵਿਚ ਇਕ ਡਰੋਨ ਰਾਹੀਂ ਨੂੰ ਫੇਫੜੇ ਪਹੁੰਚਾ ਕੇ ਇਕ ਮਰੀਜ਼ ਦੀ ਬਚਾਈ ਗਈ।
ਡਰੋਨ ਨੇ ਦੋ ਹਸਪਤਾਲਾਂ ਵਿਚਕਾਰ ਡੇਢ ਕਿਲੋਮੀਟਰ ਦਾ ਸਫਰ ਛੇ ਮਿੰਟ ਵਿੱਚ ਪੂਰਾ ਕੀਤਾ।
ਇਸ ਪ੍ਰੋਜੈਕਟ ਵਿਚ ਸ਼ਾਮਲ ਇੰਜਨੀਅਰਾਂ ਮੁਤਾਬਕ ਇਹ ਆਪਣੀ ਤਰ੍ਹਾਂ ਦੀ ਪਹਿਲੀ ਉਡਾਣ ਹੈ।
ਇਸ ਤੋਂ ਪਹਿਲਾਂ ਡਰੋਨ ਰਾਹੀਂ ਗੁਰਦੇ, ਕੋਰਨੀਆ ਅਤੇ ਪਿੱਤੇ ਵੀ ਭੇਜੇ ਗਏ ਹਨ। ਹੁਣ ਇਸ ਸੂਚੀ ਵਿਚ ਫੇਫੜੇ ਵੀ ਸ਼ਾਮਿਲ ਹੋ ਰਹੇ ਹਨ।